Aakhdi Hundi Si (ਆਖਦੀ ਹੁੰਦੀ ਸੀ)
ਗੁਰਮੁਖੀ
ਕਿੱਥੇ ਹਰ ਵਾਅਦੇ ਨੂੰ ਨਿਭਾਇਆ ਜੀਨ ਜੋਗੀਏ
ਕੱਲਾ ਕੱਲਾ ਬੋਲ ਤੂੰ ਪਵਾਇਆ ਜੀਨ ਜੋਗੀਏ
ਆਖਦੀ ਹੋਂਦੀ ਸੀ ਅਪਣਾ ਕੇ ਛੱਡੂੰਗੀ
ਓਹੀ ਗੱਲ ਹੋਈ ਅਪਣਾ ਕੇ ਛੱਡਤਾ
ਆਖਦੀ ਹੋਂਦੀ ਸੀ ਦਿਲ ਲਾ ਕੇ ਛੱਡੂੰਗੀ
ਓਹੀ ਗੱਲ ਹੋਈ ਦਿਲ ਲਾ ਕੇ ਛੱਡਤਾ
ਦਿਲਾਂ ਦੇ ਵਿਆਪਾਰੀਆ ਨੂੰ ਯਾਰ ਏ ਮੰਨ ਬੈਠ ਗਏ
ਲਫ਼ਜ਼ਾ ਦੇ ਫੇਰ ਨੂੰ ਪਿਆਰ ਮੰਨ ਬੈਠ ਗਏ
ਆਖਦੀ ਹੋਂਦੀ ਸੀ ਤੈਨੂੰ ਪਾ ਕੇ ਛੱਡੂੰਗੀ
ਓਹੀ ਗੱਲ ਹੋਈ ਮੈਨੂੰ ਪਾ ਕੇ ਛੱਡਤਾ
ਆਖਦੀ ਹੋਂਦੀ ਸੀ ਦਿਲ ਲਾ ਕੇ ਛੱਡੂੰਗੀ
ਓਹੀ ਗੱਲ ਹੋਈ ਦਿਲ ਲਾ ਕੇ ਛੱਡਤਾ
ਗੱਲ ਗੱਲ ਉੱਤੇ ਸਾਨੂੰ ਦਿੰਦੀ ਤੂੰ ਜਵਾਂ ਤੂੰ
ਕਰਕੇ ਮੈਂ ਪਾਰ ਛਾਣਾ ਆਕੇ ਤੂਫਾਨ ਨੂੰ
ਇਕ ਵਾਰੀ ਜ਼ਿੰਦਗੀ ਚ ਆਕੇ ਛੱਡੂੰਗੀ
ਓਹੀ ਗੱਲ ਹੋਈ ਨੀ ਤੂੰ ਆਕੇ ਛੱਡਤਾ
ਆਖਦੀ ਹੋਂਦੀ ਸੀ ਦਿਲ ਲਾ ਕੇ ਛੱਡੂੰਗੀ
ਓਹੀ ਗੱਲ ਹੋਈ ਦਿਲ ਲਾ ਕੇ ਛੱਡਤਾ
ਜ਼ਿਕਰ ਤੇ ਪਿਆਰ ਤੇ ਲਾਕੇ ਕੁਲਵੰਤ ਨੂੰ
ਇਸ਼ਕ ਦਾ ਰੋਗ ਪਹਿਲਾ ਲਾਕੇ ਕੁਲਵੰਤ ਨੂੰ
ਚਾਲ ਸੀ ਏ ਤੇਰੀ ਤਰਫਾ ਕੇ ਛੱਡੂੰਗੀ
ਓਹੀ ਗੱਲ ਹੋਈ ਤਰਫਾ ਕੇ ਛੱਡਤਾ
ਆਖਦੀ ਹੋਂਦੀ ਸੀ ਦਿਲ ਲਾ ਕੇ ਛੱਡੂੰਗੀ
ਓਹੀ ਗੱਲ ਹੋਈ ਦਿਲ ਲਾ ਕੇ ਛੱਡਤਾ
English Translation
Wherever I fulfilled every promise, my beloved
Every single word of yours, I lived by, my beloved
You used to say, "I'll leave after calling you mine"
That's exactly what happened—you left after calling me yours
You used to say, "I'll leave after winning my heart"
That's exactly what happened—you left after winning my heart
The dealers of hearts, my friend, settled in my mind
The play of words turned into love and stayed in my heart
You used to say, "I'll leave after finding you"
That's exactly what happened—you left after having me
You said, "I'll leave with my heart"
That's exactly what happened—you left with my heart
Every little talk of yours would make me restless, your beauty
Yet I crossed storms just for you
You said once in a lifetime you'd come and then leave
That's exactly what happened—you came and then left
You said, "I'll leave after winning my heart"
That's exactly what happened—you left after winning my heart
With talks of love you brought Kulwant along
The illness of love, you gave first to Kulwant
Your way was always to torment and then say you'll leave
That's exactly what happened—you tormented and left
You used to say, "I'll leave after winning my heart"
That's exactly what happened—you left with my heart
