
Chhad Gayi (ਛੱਡ ਗਈ)
ਗੁਰਮੁਖੀ (Punjabi Script)
ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ
ਤੂੰ ਕਰਕੇ ਪਿਆਰ ਕੀਤਾ ਇਨਕਾਰ
ਤੈਨੂੰ ਲੱਭ ਗਿਆ ਨਵਾਂ ਦਿਲਦਾਰ
ਲਈ ਨਾ ਸਾਰ ਕੀਤਾ ਇਨਕਾਰ
ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ
ਤੂੰ ਕਰਕੇ ਪਿਆਰ ਕੀਤਾ ਇਨਕਾਰ
ਤੈਨੂੰ ਲੱਭ ਗਿਆ ਨਵਾਂ ਦਿਲਦਾਰ
ਲਈ ਨਾ ਸਾਰ ਕੀਤਾ ਇਨਕਾਰ
ਵੇ ਤੈਨੂੰ ਦਿਲ 'ਚ ਵਸਾਇਆ ਸੀ
ਦਿਲ ਤੇਰੇ ਨਾਲ ਲਾਇਆ ਸੀ
ਤੈਨੂੰ ਦਿਨ ਰਾਤ ਚਾਹੁਣੇ ਆਂ
ਹੱਸ ਹੱਸ ਹੁਣ ਰੋਣੇ ਆਂ
ਤੂੰ ਜਿੱਤ ਗਈ ਮੈਂ ਮੰਨ ਲਈ ਹਾਰ
ਕੀਤਾ ਇਨਕਾਰ ਤੂੰ ਕਰਕੇ ਪਿਆਰ
ਤੈਨੂੰ ਲੱਭ ਗਿਆ ਨਵਾਂ ਦਿਲਦਾਰ
ਲਈ ਨਾ ਸਾਰ ਕੀਤਾ ਇਨਕਾਰ
ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ
ਤੂੰ ਕਰਕੇ ਪਿਆਰ ਕੀਤਾ ਇਨਕਾਰ
ਤੈਨੂੰ ਲੱਭ ਗਿਆ ਨਵਾਂ ਦਿਲਦਾਰ
ਲਈ ਨਾ ਸਾਰ ਕੀਤਾ ਇਨਕਾਰ
ਗੁਰੂ ਸਭ ਕੁਝ ਹਾਰ ਗਿਆ
ਕਾਹਦਾ ਤੇਰੇ ਨਾਲ ਪਿਆਰ ਪਿਆ
ਰੱਬ ਮੰਨਿਆ ਸੀ ਮੈਂ ਤੈਨੂੰ
ਦਗਾ ਦੇ ਗਈ ਐ ਤੂੰ ਮੈਨੂੰ
ਰੋਗ ਲਾ ਗਈ ਬੇਸ਼ੁਮਾਰ
ਤੂੰ ਕਰਕੇ ਪਿਆਰ ਕੀਤਾ ਇਨਕਾਰ
ਤੈਨੂੰ ਲੱਭ ਗਿਆ ਨਵਾਂ ਦਿਲਦਾਰ
ਲਈ ਨਾ ਸਾਰ ਕੀਤਾ ਇਨਕਾਰ
ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ
ਤੂੰ ਕਰਕੇ ਪਿਆਰ ਕੀਤਾ ਇਨਕਾਰ
ਤੈਨੂੰ ਲੱਭ ਗਿਆ ਨਵਾਂ ਦਿਲਦਾਰ
ਲਈ ਨਾ ਸਾਰ ਕੀਤਾ ਇਨਕਾਰ
ਇਕ ਵਾਰ ਤੂੰ ਵਾਪਸ ਆ
ਫੇਰ ਦੂਰ ਕਦੇ ਨਾ ਜਾ
ਤੈਨੂੰ ਰੱਖ ਲਾਂ ਕੋਲ ਮੇਰੇ
ਦਿਲ ਦੀ ਧੜਕਨ ਬਣ ਜਾ
ਇਕ ਵਾਰ ਤੂੰ ਵਾਪਸ ਆ
ਫੇਰ ਦੂਰ ਕਦੇ ਨਾ ਜਾ
ਤੈਨੂੰ ਰੱਖ ਲਾਂ ਕੋਲ ਮੇਰੇ
ਦਿਲ ਦੀ ਧੜਕਨ ਬਣ ਜਾ
ਸੁਪਨਾ ਕਰ ਗਈ ਬੇਕਾਰ
ਕੀਤਾ ਇਨਕਾਰ ਤੂੰ ਕਰਕੇ ਪਿਆਰ
ਤੈਨੂੰ ਲੱਭ ਗਿਆ ਨਵਾਂ ਦਿਲਦਾਰ
ਲਈ ਨਾ ਸਾਰ ਕੀਤਾ ਇਨਕਾਰ
ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ
ਤੂੰ ਕਰਕੇ ਪਿਆਰ ਕੀਤਾ ਇਨਕਾਰ
ਤੈਨੂੰ ਲੱਭ ਗਿਆ ਨਵਾਂ ਦਿਲਦਾਰ
ਲਈ ਨਾ ਸਾਰ ਕੀਤਾ ਇਨਕਾਰ
ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ
ਤੂੰ ਕਰਕੇ ਪਿਆਰ ਕੀਤਾ ਇਨਕਾਰ
English Translation
You left me halfway through the journey
After loving me, you turned me down
You found yourself a new lover
You didn't even care—you rejected me
You left me halfway through the journey
After loving me, you turned me down
You found yourself a new lover
You didn't even care—you rejected me
I had given you a place in my heart
My heart was attached to yours
I loved you day and night
Now I smile and cry at the same time
You won, and I accepted defeat
You rejected me after loving me
You found yourself a new lover
You didn't even care—you rejected me
You left me halfway through the journey
After loving me, you turned me down
You found yourself a new lover
You didn't even care—you rejected me
Guru lost everything
Why did I ever fall in love with you?
I had considered you my God
But you betrayed me
You left me with countless pains
You rejected me after loving me
You found yourself a new lover
You didn't even care—you rejected me
You left me halfway through the journey
After loving me, you turned me down
You found yourself a new lover
You didn't even care—you rejected me
Come back just once
Then never go away again
Let me keep you close to me
Become the heartbeat of my heart
Come back just once
Then never go away again
Let me keep you close to me
Become the heartbeat of my heart
You turned my dream into nothing
You rejected me after loving me
You found yourself a new lover
You didn't even care—you rejected me
You left me halfway through the journey
After loving me, you turned me down
You found yourself a new lover
You didn't even care—you rejected me
You left me halfway through the journey
After loving me, you turned me down
